ਸਫ਼ਰ 'ਤੇ ਨਿਕਲੀ ਹੋਈ ਸੁੰਡੀ The Traveling Caterpillar
ਇਹ ਕਹਾਣੀ ਇਕ ਅਜੇਹੀ ਸੁੰਡੀ ਬਾਰੇ ਹੈ ਜਿਹੜੀ ਕੇ ਗ਼ਲਤੀ ਨਾਲ ਆਪਣੇ ਜੰਗਲ ਵਿਚ ਵਸਦੇ ਘਰ ਤੋਂ ਬਹੁਤ ਦੂਰ ਇਕ ਸਫ਼ਰ ਉੱਤੇ ਨਿਕਲ ਗਈ। ਨਵੇਂ ਖਾਣੇ ਚੱਖਣ...
alles anzeigen
expand_more
ਇਹ ਕਹਾਣੀ ਇਕ ਅਜੇਹੀ ਸੁੰਡੀ ਬਾਰੇ ਹੈ ਜਿਹੜੀ ਕੇ ਗ਼ਲਤੀ ਨਾਲ ਆਪਣੇ ਜੰਗਲ ਵਿਚ ਵਸਦੇ ਘਰ ਤੋਂ ਬਹੁਤ ਦੂਰ ਇਕ ਸਫ਼ਰ ਉੱਤੇ ਨਿਕਲ ਗਈ। ਨਵੇਂ ਖਾਣੇ ਚੱਖਣ ਅਤੇ ਨਵੀਆਂ ਥਾਵਾਂ ਉੱਤੇ ਘੁੰਮਣ ਨਾਲ ਭਰਿਆ ਇਹ ਸਫਰ ਉਸ ਦੇ ਲਈ ਇਕ ਬਹੁਤ ਹੀ ਰੋਮਾਂਚਕ ਅਨੁਭਵ ਸੀ। ਲੇਕਿਨ ਅੰਤ ਵਿਚ, ਉਸ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਆਪਣੇ ਘਰ ਵਾਪਿਸ ਆਪਣੇ ਪਰਿਵਾਰ ਕੋਲ ਆ ਕੇ ਹੀ ਹੋਈ।
weniger anzeigen expand_less
Weiterführende Links zu "ਸਫ਼ਰ 'ਤੇ ਨਿਕਲੀ ਹੋਈ ਸੁੰਡੀ The Traveling Caterpillar"
Versandkostenfreie Lieferung! (eBook-Download)
Als Sofort-Download verfügbar
eBook
6,40 €
- Artikel-Nr.: SW9781525975509450914